| Q:1 | ਨੰਬਰ ਪੈਡ ਦੀ ਵਰਤੋ ਲਈ______ ਕੀਅ On ਹੋਣੀ ਚਾਹੀਦੀ ਹੈ। |
| Ans:1 | a.) Num lock b.) Caps lock c.) Scroll lock d.) None of these |
| Q:2 | ਹੋਮ ਰੋਅ ਵਿਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ_____ ਕੀਅ ਦਬਾਈ ਜਾਂਦੀ ਹੈ। |
| Ans:2 | a.) A b.) S c.) D d.) F |
| Q:3 | ਰੋਮ ਰੋਅ ਵਿਚ ਸੱਜੇ ਹੱਥ ਦੀ ਮੱਧ/ਵਿਚਲੀ ਉਂਗਲ ਨਾਲ____ ਕੀਅ ਦਬਾਈ ਜਾਂਦੀ ਹੈ। |
| Ans:3 | a.) J b.) K c.) L d.) : |
| Q:4 | ਦੂਜੀ ਰੋਅ ਵਿੱਚ ਖੱਬੇ ਹੱਥ ਦੀ ਰਿੰਗ ਉਂਗਲ ਨਾਲ _____ ਕੀਅ ਦਬਾਈ ਜਾਂਦੀ ਹੈ। |
| Ans:4 | a.) Q b.) W c.) E d.) R |
| Q:5 | ਤੀਜੀ ਰੋਅ ਵਿੱਚ ਖੱਬੇ ਹੱਥ ਦੀ ਇੰਡੈਕਸ ਉਂਗਲ ਨਾਲ______ ਕੀਅ ਦਬਾਈ ਜਾਂਦੀ ਹੈ। |
| Ans:5 | a.) B b.) N c.) M d.) M and N |
| Q:6 | ਟਾਈਪਿੰਗ ਕਰਨ ਲਈ ਕੀ-ਬੋਰਡ ਨੂੰ ਕਿੰਨੇ ਭਾਗਾ ਵਿਚ ਵੰਡਿਆ ਜਾ ਸਕਦਾ ਹੈ? |
| Ans:6 | a.) 2 b.) 3 c.) 4 d.) 5 |
| Q:7 | ਕੀਬੋਰਡ ਨੂੰ ਬਿਨਾ ਦੇਖੇ ਟਾਈਪਿੰਗ ਕਰਨ ਦੇ ਤਰੀਕੇ ਨੂੰ ਕੀ ਕਿਹਾ ਜਾਂਦਾ ਹੈ? |
| Ans:7 | a.) ਏਰੀਅਲ b.) ਟੱਚ ਟਾਈਪਿੰਗ c.) ੳ ਅਤੇ ਅ ਦੋਂਨੋਂ d.) ਇਨ੍ਹਾਂ ਵਿੱਚੋਂ ਕੋਈ ਨਹੀਂ |
| Q:8 | ਹੇਠਾਂ ਲਿਖਿਆਂ ਵਿਚੋਂ ਫੋਂਟ ਦਾ ਨਾਮ ਚੁਣੋ? |
| Ans:8 | a.) Edit b.) Crop c.) Text d.) Arial |
| Q:9 | ਟਾਇਪਿੰਗ ਕਰਦੇ ਵਕਤ ਸਪੇਸਬਾਰ ਨੂੰ ਕਿਸ ਉਂਗਲ ਨਾਲ ਦਬਾਇਆ ਜਾਂਦਾ ਹੈ? |
| Ans:9 | a.) ਇੰਡੈਕਸ b.) ਅੰਗੂਠਾ c.) ਮਿਡਲ d.) ਲੀਟਲ |
| Q:10 | ਟਾਇਪਿੰਗ ਕਰਦੇ ਹੋਏ ਨਵੀਂ ਲਾਈਨ ਵਿੱਚ ਜਾਣ ਲਈ ਕਿਹੜੀ ਕੀਅ ਦਬਾਈ ਜਾਂਦੀ ਹੈ? |
| Ans:10 | a.) Ctrl b.) Alt c.) Enter d.) Spacebar |
| Q:11 | ਵਿੰਡੋ ਐਕਸਪਲੋਰਰ ਦੇ ਦੋ ਪੈਨ ਹੁੰਦੇ ਹਨ। ਇਹ ਹਨ _____ ਅਤੇ ______ |
| Ans:11 | a.) ਪਹਿਲਾ, ਦੂਜਾ b.) ਖੱਬਾ, ਸੱਜਾ c.) ਉਪਰਲਾ, ਹੇਠਾਂ d.) ਫਾਈਲ, ਫੋਲਡਰ |
| Q:12 | _______ view ਇਕ ਫਾਇਲ ਦਾ size, ਕਿਸਮ ਅਤੇ ਸੋਧਣ ਦੀ ਮਿਤੀ ਦੱਸਦਾ ਹੈ। |
| Ans:12 | a.) Details b.) Titles c.) List d.) Content |
| Q:13 | _______ ਆਪਸ਼ਨ ਦੀ ਵਰਤੋ ਕਿਸੇ ਫਾਇਲ ਨੂੰ ਉਸਦੀ ਜਗ੍ਹਾ ਤੋਂ ਮੂਵ ਕਰਨ ਲਈ ਕੀਤੀ ਜਾਂਦੀ ਹੈ। |
| Ans:13 | a.) ਕਾਪੀ b.) ਪੇਸਟ c.) ਕੱਟ d.) ਡਿਲੀਟ |
| Q:14 | ਇਕ _______ ਸਾਡੇ ਕੰਪਿਊਟਰ ਵਿੱਚ ਤਸਵੀਰਾਂ, ਰੰਗਾਂ ਅਤੇ ਆਵਾਜ਼ਾਂ ਆਦਿ ਦਾ ਸੁਮੇਲ ਹੁੰਦਾ ਹੈ। |
| Ans:14 | a.) background b.) Desktop c.) Screensaver d.) Theme |
| Q:15 | ਇਕ _______ ਸਾਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕਿ ਕੰਪਿਊਟਰ ਦੇ ਕੁਝ ਖ਼ਾਸ ਸਮੇਂ ਦੌਰਾਨ ਨਾ ਵਰਤਣ ਦੀ ਹਾਲਤ ਵਿੱਚ ਆਪਣੇ ਆਪ ਚੱਲ ਪੈਂਦੇ ਹਨ। |
| Ans:15 | a.) ਬੈਕਗ੍ਰਾਉਂਡ b.) ਡੈਸਕਟਾਪ c.) ਸਕਰੀਨ ਸੇਵਰ d.) ਥੀਮ |
| Q:16 | ਵਿੰਡੋਜ਼ ਦੀ ਕਿਸ ਐਪਲੀਕੇਸ਼ਨ ਦੀ ਵਰਤੋਂ ਫਾਈਲਾਂ ਦਾ ਉਚਿਤ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ? |
| Ans:16 | a.) ਵਿੰਡੋਜ਼ ਐਕਸਪਲੋਰਰ b.) ਮਾਈਕਰੋਸੋਫਟ ਐਕਸਲ c.) ਮਾਇਕਰੋਸਾਫਟ ਵਰਡ d.) ਇਹਨਾਂ ਵਿਚੋਂ ਕੋਈ ਨਹੀਂ |
| Q:17 | ਇੱਕ ਫੋਲਡਰ ਵਿੱਚ ਬਣਾਏ ਕਿਸੇ ਹੋਰ ਫੋਲਡਰ ਨੂੰ ਅਸੀਂ ਕੀ ਕਹਿੰਦੇ ਹਾਂ? |
| Ans:17 | a.) ਸਬ – ਫੋਲਡਰ b.) ਫੋਲਡਰ c.) ੳ ਅਤੇ ਅ ਦੋਂਨੋਂ d.) ਇਹਨਾਂ ਵਿੱਚੋਂ ਕੋਈ ਨਹੀਂ |
| Q:18 | ਵਿੰਡੋਜ਼ ਐਕਸਪਲੋਰਰ ਨੂੰ ਖੋਲਣ ਦਾ ਤਰੀਕਾ ਦੱਸੋ? |
| Ans:18 | a.) Window + G b.) Window + F c.) Window + E d.) Window + A |
| Q:19 | ਵਿੰਡੋਜ਼ ਦੀ ਕਿਸੇ ਵੀ ਡਿਫਾਲਟ ਲਾਇਬ੍ਰੇਰੀ ਦਾ ਨਾਮ ਦੱਸੋ? |
| Ans:19 | a.) ਐੱਮ ਐੱਸ ਵਰਡ b.) ਐੱਮ ਐੱਸ ਐਕਸਲ c.) ਡਾਕੂਮੈਂਟਸ ਫੋਲਡਰ d.) ਸਾਰੇ ਹੀ |
| Q:20 | ਕਿਸ ਆਪਸਨ ਦੀ ਵਰਤੋਂ ਕਿਸੇ ਚੀਜ਼ ਦੀ ਡੁਪਲੀਕੇਟ ਬਣਾਉਣ ਲਈ ਕੀਤੀ ਜਾਂਦੀ ਹੈ? |
| Ans:20 | a.) Cut b.) Copy and Paste c.) Delete d.) Edit |
| Q:21 | Ctrl + S ਕੀਅਜ ਦੀ ਵਰਤੋਂ ________ ਲਈ ਕੀਤੀ ਜਾਂਦੀ ਹੈ। |
| Ans:21 | a.) Save b.) Open c.) New d.) Close |
| Q:22 | ਰੂਲਰ ਦੇ ਹੇਠਲੇ ਪਾਸੇ ਇੱਕ ਵੱਡਾ ਖੇਤਰ ਹੁੰਦਾ ਹੈ, ਜਿਸ ਨੂੰ _______ ਕਿਹਾ ਜਾਂਦਾ ਹੈ। |
| Ans:22 | a.) ਟੈਕਸਟ ਏਰੀਆ b.) ਓਪਨ ਏਰੀਆ c.) ਕਲੋਜ ਏਰੀਆ d.) ਉਪਰੋਕਤ ਸਾਰੇ |
| Q:23 | ਬਾਝ ਡਾਕੂਮੈਂਟ ਵਿਚ ਦੋ ਸਕਰੋਲ ਬਾਰ ਹੁੰਦੇ ਹਨ: _____ ਅਤੇ ______। |
| Ans:23 | a.) ਹਾਰੀਜੌਂਟਲ, ਵਰਟੀਕਲ b.) ਖੱਬਾ, ਸੱਜਾ c.) ਉੱਪਰ, ਨੀਚੇ d.) ਉਪਰੋਕਤ ਵਿੱਚੋਂ ਕੋਈ ਨਹੀਂ |
| Q:24 | ਇੱਕ ਨਵਾਂ ਡਾਕੂਮੈਂਟ ਖੋਲਣ ਲਈ ਕੀਬੋਰਡ ਤੋਂ ______ ਕੀਅਜ ਪ੍ਰੈੱਸ ਕੀਤੀਆਂ ਜਾਂਦੀਆਂ ਹਨ। |
| Ans:24 | a.) Ctrl + S b.) Ctrl + A c.) Ctrl +N d.) Ctrl + E |
| Q:25 | _____ view ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਕਿ ਉਹ ਪ੍ਰਿੰਟ ਹੋਣ ਮਗਰੋਂ ਦਿਖਾਈ ਦੇਵੇਗਾ। |
| Ans:25 | a.) ਪ੍ਰਿੰਟ ਲੇਆਉਟ b.) ਡ੍ਰਾਫਟ c.) ਆਊਟਲਾਈਨ d.) ਫੁੱਲ ਸ਼ਾਇਜ |
| Q:26 | ਹਰ ਇੱਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿਚ ਮੌਜੂਦ ਆਪਸਨ ਦਾ ਨਾ ਲਿਖੋ? |
| Ans:26 | a.) ਡਾਇਲਾਗ ਬਾਕਸ ਲਾਂਚਰ b.) ਕਲੋਜ c.) ਮੀਨੀਮਾਇਜ d.) ਉਪਰੋਕਤ ਵਿੱਚੋਂ ਕੋਈ ਨਹੀਂ |
| Q:27 | ਵਰਡ ਦੀ ਵਿੰਡੋ ਦੀ ਸਭ ਤੋਂ ਉਪਰਲੀ ਬਾਰ ਦਾ ਨਾਮ ਲਿਖੋ? |
| Ans:27 | a.) ਸਪੇਸ ਬਾਰ b.) ਟਾਸਕ ਬਾਰ c.) ਟਾਈਟਲ ਬਾਰ d.) ਸਕਰੋਲ ਬਾਰ |
| Q:28 | ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ _______ ਕਲਿਕ ਕਰਨਾ ਪੈਂਦਾ ਹੈ। |
| Ans:28 | a.) ਇਕ ਵਾਰ b.) ਦੋ ਵਾਰ c.) ਤਿੰਨ ਵਾਰ d.) ਚਾਰ ਵਾਰ |
| Q:29 | _____ ਗਰੁੱਪ ਸਾਨੂੰ ਟੈਕਸਟ ਫੌਂਟ, ਸਾਈਜ਼, ਸਟਾਈਲ, ਰੰਗ ਅਤੇ ਕਈ ਹੋਰ ਚੀਜ਼ਾਂ ਬਦਲਣ ਦੀ ਇਜਾਜ਼ਤ ਦਿੰਦਾ ਹੈ। |
| Ans:29 | a.) ਸਟਾਇਲ b.) ਪੈਰਾਗ੍ਰਾਫ c.) ਫੌਂਟ d.) ਐਡਟਿੰਗ |
| Q:30 | _______ ਦਾ ਮਤਲਬ ਹੈ ਅੱਖਰਾਂ ਨੂੰ ਲਿਖਦੇ ਸਮੇਂ ਓਹਨਾਂ ਦੇ ਹੇਠਾਂ ਲਾਇਨ ਖਿੱਚਣਾ। |
| Ans:30 | a.) ਬੋਲਡ b.) ਇਟੈਲਿਕ c.) ਅੰਡਰਲਾਇਨ d.) ਇਹਨਾਂ ਵਿਚੋਂ ਕੋਈ ਨਹੀਂ |
| Q:31 | _____ ਆਪਸ਼ਨ ਦੀ ਮਦਦ ਕਰਕੇ ਟੈਕਸਟ ਇੱਕ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ। |
| Ans:31 | a.) ਫੌਂਟ ਕਲਰ b.) ਟੈਕਸਟ ਕਲਰ c.) ਟੈਕਸਟ ਹਾਈਲਾਈਟ ਕਲਰ d.) ਉਪਰੋਕਤ ਸਾਰੇ |
| Q:32 | ਸੇਪ ਨੂੰ ਦਾਖ਼ਲ ਕਰਨ ਉਪਰੰਤ ਇਕ ਨਵਾਂ ਟੈਬ ਦਿਖਾਈ ਦਿੰਦਾ ਹੈ ਜਿਸਨੂੰ _______ ਕਿਹਾ ਜਾਂਦਾ ਹੈ। |
| Ans:32 | a.) ਡਰਾਇੰਗ ਟੂਲ ਫਾਰਮੈਟ b.) ਸੇਪ ਟੂਲ ਫਾਰਮੈਟ c.) ਡਰਾਇੰਗ ਟੂਲ ਫਾਰਮੈਟ d.) ਇਨ੍ਹਾਂ ਵਿਚੋਂ ਕੋਈ ਨਹੀਂ |
| Q:33 | ਤਸਵੀਰ ਨੂੰ ਸਲੈਕਟ ਕਰਨ ਉਪਰੰਤ _____ ਟੈਬ ਦਿਖਾਈ ਦਿੰਦਾ ਹੈ। |
| Ans:33 | a.) ਫਾਰਮੈਟ b.) ਪੇਜ-ਲੇਅ-ਆਊਟ c.) ਇਨਸਰਟ d.) ਵਿਊ |
| Q:34 | ਅਸੀਂ ਰੈਪ ਟੈਕਸਟ ਕਰਦੇ ਹੋਏ _____ ਆਪਸ਼ਨ ਵਰਤ ਸਕਦੇ ਹਾਂ। |
| Ans:34 | a.) ਸਕੇਅਰ b.) ਬਿਹਾਇੰਡ ਟੈਕਸਟ c.) ਟਾਈਟ d.) ਉਪਰੋਕਤ ਸਾਰੇ |
| Q:35 | ਤਸਵੀਰ ਦੇ ਕਿੱਸੇ ਦੇ ਬੇਲੋੜੀਂਦੇ ਹਿੱਸੇ ਨੂੰ ਹਟਾਓਣ ਲਈ ______ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। |
| Ans:35 | a.) Crop b.) Rotate c.) Group d.) Compress |
| Q:36 | Format ਅਤੇ Adjust ਗਰੁੱਪ ਵਿੱਚ ਹੇਠ ਲਿਖਿਆ ਵਿਚੋਂ _____ ਆਪਸ਼ਨ ਮੌਜੂਦ ਨਹੀਂ ਹੁੰਦੀ। |
| Ans:36 | a.) Corrections b.) Remove background c.) Artistic effect d.) Picture styles |
| Q:37 | ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੰਡੋ ਦੇ ਹੇਠਲੇ ਪਾਸੇ______ ਬਾਰ ਵਿੱਚ ਲੱਭ ਸਕਦੇ ਹਾਂ। |
| Ans:37 | a.) ਟਾਸਕਬਾਰ b.) ਸਟੇਟਸ ਬਾਰ c.) ਟਾਈਟਲ ਬਾਰ d.) ਸਕਰੋਲ ਬਾਰ |
| Q:38 | ਕਿਹੜਾ ਆਪਸਣ ਟੈਕਸਟ ਨੂੰ ਦੋ ਜਾਂ ਵੱਧ ਭਾਗਾਂ ਵਿਚ ਵੰਡਦਾ ਹੈ? |
| Ans:38 | a.) Edit option b.) Crop option c.) Page layout in Column option d.) None of these |
| Q:39 | ਕਿਹੜੀ ਪੇਂਜ ਓਰੀਐਂਟੇਂਸਨ ਪੇਂਜ ਨੂੰ ਹੋਰੀਜੈਂਟਲੀ ਦਿਸ਼ਾ ਵਿੱਚ ਸੈੱਟ ਕਰਦੀ ਹੈ? |
| Ans:39 | a.) Portrait b.) Landscape c.) Layout d.) Column |
| Q:40 | ਕਿਸ ਆਪਸ਼ਨ ਦੀ ਮਦਦ ਨਾਲ ਦੋ ਜਾਂ ਦੋ ਤੋਂ ਵੱਧ ਤਸਵੀਰਾਂ ਇਸ ਤਰਾਂ ਇਕੱਠੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਉਹ ਇਕ ਹੀ ਆਬਜੈਕਟ ਹੋਵੇ? |
| Ans:40 | a.) Edit b.) Crop c.) Group d.) None of these |
| Q:41 | ਐਮ ਐਸ ਵਰਡ ਦੀ ਜਿਹੜੀ ਆਪਸਨ ਦੀ ਵਰਤੋਂ ਸ਼ਬਦਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ? |
| Ans:41 | a.) Word count b.) Word c.) Excel d.) Home |